Gursewak Singh
@gursewaksebhi
·
# nice lines must read
🍄🍁🍄🍁🌴🍁🍄🍁🍄 👌 ਸਹੁਰਿਆਂ ਦੇ ਘਰ ਬਹੁਤਾ ਨਹੀਂਓ ਜਾਈਦਾ, 👌 ਭੈਣ ਘਰੇ ਜਾਕੇ ਨਹੀਂਓ ਖੌਰੂ ਪਾਈਦਾ, 👌 ਲੜ ਕੇ ਕਿਸੇ ਦੇ ਘਰੋਂ ਨਹੀਂਓ ਆਈਦਾ, 👌 ਸੱਦੇ ਤੋਂ ਬਗੈਰ ਕਿਤੇ ਨਹੀਂਓ ਜਾਈਦਾ, 👌 ਡਰਾਇਵਰੀ ਦਾ ਕਦੇ ਵੀ ਨ੍ਹੀਂ ਮਾਣ ਕਰੀ ਦਾ, 👌…